Yamunanagar News: ਹਰਿਆਣਾ ਦੇ ਯਮੁਨਾਨਗਰ ਤੋਂ ਇੱਕ ਅਜੀਬ ਖ਼ਬਰ ਸਾਹਮਣੇ ਆਈ ਹੈ। ਯਮੁਨਾਨਗਰ ਦੇ ਕਲਾਨੌਰ ਪੁਲਿਸ ਸਟੇਸ਼ਨ ਦੇ ਬਾਹਰ ਖੜ੍ਹੀ ਲਾੜੇ ਦੀ ਕਾਰ ਪੰਜਾਬ ਦੇ ਰਾਜਪੁਰਾ ਤੋਂ ਆਈ ਹੈ। ਇਹ ਲੋਕ ਯਮੁਨਾਨਗਰ ਦੇ ਛੋਟਾ ਜਿਹੇ ਪਿੰਡ ਲਾਪਰਾ ਵਿੱਚ ਬਰਾਤ ਲੈ ਕੇ ਆਏ ਸਨ, ਪਰ ਜਿਵੇਂ ਹੀ ਬਰਾਤ ਪਿੰਡ ਪਹੁੰਚੀ , ਲਾੜੀ ਦੇ ਪਰਿਵਾਰ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ।

Powered by WPeMatico