ਹਾਥਰਸ ਦੇ ਪੀਸੀ ਬਾਗਲਾ ਡਿਗਰੀ ਕਾਲਜ ਦੇ ਭੂਗੋਲ ਵਿਭਾਗ ਦੇ ਇੰਚਾਰਜ ਡਾ. ਰਜਨੀਸ਼ ਦੇ ਵਿਦਿਆਰਥਣਾਂ ਨਾਲ ਜੋ ਅਸ਼ਲੀਲ ਵੀਡੀਓ ਸਾਹਮਣੇ ਆਏ ਹਨ, ਉਹ ਪ੍ਰੋਫੈਸਰ ਨੇ ਖੁਦ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡ ਕੀਤੀਆਂ ਸੀ। ਇਸ ਤਰ੍ਹਾਂ ਦੇ ਲਗਭਗ 59 ਵੀਡੀਓ ਮਿਲੇ ਹਨ। 

Powered by WPeMatico