Delhi News CM News: ਭਾਜਪਾ 27 ਸਾਲਾਂ ਬਾਅਦ ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਹੋਈ ਹੈ। ਇਸ ਦੌਰਾਨ ਅਗਲੇ ਸੀਐਮ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਇਸ ਦੌੜ ਵਿੱਚ ਪ੍ਰਵੇਸ਼ ਵਰਮਾ ਅਤੇ ਵਿਜੇਂਦਰ ਗੁਪਤਾ ਦੇ ਨਾਂ ਚਰਚਾ ਵਿੱਚ ਹਨ। ਕਈ ਹੋਰ ਨਾਂ ਵੀ ਸਾਹਮਣੇ ਆ ਰਹੇ ਹਨ।

Powered by WPeMatico