ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਪੁੱਛਿਆ ਕਿ ਜਿਹੜੇ ਕਾਂਗਰਸ ਛੱਡ ਚੁੱਕੇ ਹਨ, ਉਹਨਾਂ ‘ਤੇ ਕਾਂਗਰਸ ਬਿਆਨ ਕਿਵੇਂ ਦੇ ਸਕਦੀ ਹੈ। ਉਨ੍ਹਾਂ ਨੇ ਬਿੱਟੂ ਦਾ ਨਾਮ ਨਾ ਲੈ ਕੇ ਵੀ ਕਿਹਾ ਕਿ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਨਾਗਰਿਕ ਨੂੰ ‘ਗੱਦਾਰ’ ਕਿਹਾ ਜਾਵੇ। ਮੋਦੀ ਨੇ ਇਸ ਮਾਮਲੇ ਨੂੰ ਸਿਆਸੀ ਨਹੀਂ, ਬਲਕਿ ਸਿੱਖ ਸਮਾਜ ਅਤੇ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦਾ ਮਸਲਾ ਦੱਸਿਆ।

Powered by WPeMatico