ਮਥੁਰਾ ਦੇ ਵ੍ਰਿੰਦਾਵਨ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੇਟ ਦਰਦ ਤੋਂ ਪੀੜਤ ਨੌਜਵਾਨ ਨੇ ਯੂ-ਟਿਊਬ ‘ਤੇ ਇਕ ਵੀਡੀਓ ਦੇਖ ਕੇ ਆਪਣੇ ਪੇਟ ਦਾ ਆਪਰੇਸ਼ਨ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਸਮੇਂ ਸਿਰ ਹਸਪਤਾਲ ਲੈ ਗਏ ਅਤੇ ਉਸ ਦੀ ਜਾਨ ਬਚ ਗਈ। ਫਿਲਹਾਲ ਨੌਜਵਾਨ ਖਤਰੇ ਤੋਂ ਬਾਹਰ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

Powered by WPeMatico