ਉਨ੍ਹਾਂ ਕਿਹਾ ਕਿ ਫੇਰੀ ਦੌਰਾਨ ਪੁਲਿਸ ਨੇ ਉਨ੍ਹਾਂ ਦੀ ‘ਖਿੱਚ-ਧੂਹ’ ਕੀਤੀ ਸੀ। ਉਂਝ ਇਸ ਦੌਰਾਨ ਉਹ ਕਬਰਿਸਤਾਨ ਵਿਚ ਦਾਖ਼ਲ ਹੋਣ ਲਈ ਕੰਧ ‘ਤੇ ਚੜ੍ਹ ਗਏ ਤੇ ਅੰਦਰ ਜਾ ਪੁੱਜੇ। ਉਨ੍ਹਾਂ ਨੇ ਐਕਸ X ਉਤੇ ਪਾਈ ਇਕ ਪੋਸਟ ਵਿਚ ਲਿਖਿਆ, “13 ਜੁਲਾਈ, 1931 ਦੇ ਸ਼ਹੀਦਾਂ ਦੀਆਂ ਕਬਰਾਂ ਉਤੇ ਆਪਣੀ ਅਕੀਦਤ ਭੇਟ ਕੀਤੀ ਅਤੇ ਫਾਤਿਹਾ ਪੜ੍ਹਿਆ।
Powered by WPeMatico
