ਰਾਜਸਥਾਨ ‘ਚ ਅਪਰਾਧੀ ਹੀ ਨਹੀਂ ਸਗੋਂ ਅਪਰਾਧਾਂ ਖ਼ਿਲਾਫ਼ ਕਾਰਵਾਈ ਕਰਨ ਵਾਲਾ ਵੀ ਜੁਰਮ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ। ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਖਾਕੀ ਸ਼ਰਮਸਾਰ ਹੋ ਗਈ ਹੈ, ਜਿੱਥੇ ਇੱਕ ਕਾਂਸਟੇਬਲ ਨੇ ਇੱਕ ਔਰਤ ਨਾਲ ਬਲਾਤਕਾਰ ਕੀਤਾ।

Powered by WPeMatico