ਜੰਮੂ ਦੇ ਗਾਂਧੀ ਨਗਰ ‘ਚ ਥਾਰ ਚਾਲਕ ਸਖਸ਼ ਦੀ ਗੁੰਡਾਗਰਦੀ CCTV ਵਿੱਚ ਕੈਦ ਹੋ ਗਈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਥਾਰ ਚਾਲਕ ਨੇ ਇੱਕ ਸਕੂਟੀ ਸਵਾਰ ਬਜ਼ੁਰਗ ਨੂੰ ਪਹਿਲਾਂ ਓਵਰ ਟੇਕ ਕਰਦੇ ਪਹਿਲਾਂ ਟੱਕਰ ਮਾਰੀ। ਇਨ੍ਹਾਂ ਹੀ ਨਹੀਂ ਉਸ ਥਾਰ ਚਾਲਕ ਨੇ ਬਾਅਦ ‘ਚ ਥਾਰ ਬੈਕ ਕਰਕੇ ਦਰੜਨ ਦੀ ਵੀ ਕੋਸ਼ਿਸ਼ ਕੀਤੀ। ਸਕੂਟੀ ਸਵਾਰ ਬਜ਼ੁਰਗ ਗੰਭੀਰ ਰੂਪ ‘ਚ ਜਖ਼ਮੀ ਹੋ ਗਏ। ਪੁਲਿਸ ਨੇ ਥਾਰ ਚਾਲਕ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।
Powered by WPeMatico
