ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਦਰਅਸਲ ਤਿਉਹਾਰਾਂ ਦੇ ਸੀਜ਼ਨ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਭਾਰੀ ਆਮਦ ਦੇਖਣ ਨੂੰ ਮਿਲਦੀ ਹੈ। ਇਸ ਭੀੜ ਨੂੰ ਸੰਭਾਲਣ ਲਈ, ਇੱਕ ਪੈਸੇਂਜਰ ਵੇਟਿੰਗ ਏਰੀਆ ਲਗਭਗ ਤਿਆਰ ਹੈ। ਰੇਲਵੇ ਦਾ ਦਾਅਵਾ ਹੈ ਕਿ ਇਹ ਤਿਉਹਾਰ ਤੋਂ ਪਹਿਲਾਂ ਚਾਲੂ ਹੋ ਜਾਵੇਗਾ।

Powered by WPeMatico