ਔਰਤ ਨੇ ਰਾਤ ਦੇ ਹਨੇਰੇ ‘ਚ ਵਾਰਦਾਤ ਨੂੰ ਅੰਜਾਮ ਦਿੱਤਾ। ਝੂਠੀ ਕਹਾਣੀ ਰਚ ਕੇ ਉਸ ਨੇ ਆਂਢ-ਗੁਆਂਢ ਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਕੋਈ ਜੰਗਲੀ ਜਾਨਵਰ ਚੁੱਕ ਕੇ ਲੈ ਗਿਆ ਹੈ। ਕਾਫੀ ਜਾਂਚ ਤੋਂ ਬਾਅਦ ਜਦੋਂ ਮਾਸੂਮ ਸ਼ਗਨ ਦੀ ਲਾਸ਼ ਸੇਫਟੀ ਟੈਂਕ ‘ਚੋਂ ਮਿਲੀ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਔਰਤ ਤੱਕ ਪਹੁੰਚ ਗਈ। ਜਦੋਂ ਔਰਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Powered by WPeMatico