Allahabad High Court News:ਇਲਾਹਾਬਾਦ ਹਾਈਕੋਰਟ ਨੇ ਪਤੀ-ਪਤਨੀ ਦੇ ਝਗੜੇ ਕਾਰਨ ਦਾਇਰ ਤਲਾਕ ਪਟੀਸ਼ਨ ‘ਤੇ ਅਹਿਮ ਫੈਸਲਾ ਸੁਣਾਇਆ ਹੈ। ਇਲਾਹਾਬਾਦ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਲੰਬੇ ਸਮੇਂ ਤੱਕ ਪਤੀ ਤੋਂ ਵੱਖ ਰਹਿਣਾ, ਸਬੰਧ ਨਾ ਬਣਾਉਣਾ ਅਤੇ ਵਿਆਹ ਨੂੰ ਬਚਾਉਣ ਲਈ ਕੋਈ ਕਾਨੂੰਨੀ ਕੋਸ਼ਿਸ਼ ਨਾ ਕਰਨਾ ਬੇਰਹਿਮੀ ਹੈ।

Powered by WPeMatico