ਇੰਝ ਲੱਗ ਰਿਹਾ ਹੈ ਕਿ ਮਨੁੱਖੀ ਜੀਵਨ ਲਈ ਖ਼ਤਰਾ ਪੈਦਾ ਹੋਣ ਵਾਲਾ ਹੈ। ਅਸੀਂ ਸੁਣਦੇ ਆ ਰਹੇ ਹਾਂ ਕਿ ਆਉਣ ਵਾਲੀ ਵਿਸ਼ਵ ਜੰਗ ਸਿਰਫ ਪਾਣੀ ਲਈ ਹੋਵੇਗੀ, ਇਹ ਵੀ ਸੱਚ ਜਾਪਦਾ ਹੈ। ਕਿਉਂਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਧਰਤੀ ਦੇ ਜ਼ਮੀਨੀ ਹਿੱਸੇ ਵਿੱਚੋਂ ਪਾਣੀ ਸੁੱਕਦਾ ਜਾ ਰਿਹਾ ਹੈ। ਇਸ ਵਿੱਚ ਭਾਰਤ ਦੀ ਵੀ 40% ਹਿੱਸੇਦਾਰੀ ਹੈ।
Powered by WPeMatico