Swami Vivekananda Jayanti: ਸਵਾਮੀ ਵਿਵੇਕਾਨੰਦ ਜਯੰਤੀ ‘ਤੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਦੇਸ਼ ਦੇ ਨੌਜਵਾਨਾਂ ‘ਤੇ ਬਹੁਤ ਵਿਸ਼ਵਾਸ ਸੀ। ਜਿਵੇਂ ਵਿਵੇਕਾਨੰਦ ਜੀ ਨੂੰ ਤੁਹਾਡੇ ਵਿੱਚ ਵਿਸ਼ਵਾਸ ਸੀ, ਮੈਨੂੰ ਵਿਵੇਕਾਨੰਦ ਜੀ ਵਿੱਚ ਵਿਸ਼ਵਾਸ ਹੈ, ਮੈਨੂੰ ਉਨ੍ਹਾਂ ਦੀ ਹਰ ਗੱਲ ਵਿੱਚ ਵਿਸ਼ਵਾਸ ਹੈ।
Powered by WPeMatico