IPS Slap Case: ਇਕ ਨੌਜਵਾਨ IPS ਅਧਿਕਾਰੀ ‘ਤੇ ਦਿੱਲੀ ਵਿੱਚ ਇੱਕ ਕਾਂਸਟੇਬਲ ਨੂੰ ਥੱਪੜ ਮਾਰਨ ਦਾ ਦੋਸ਼ ਲੱਗਿਆ ਹੈ। ਇਹ ਘਟਨਾ ਰਾਤ ਦੀ ਚੈਕਿੰਗ ਦੌਰਾਨ ਵਾਪਰੀ। ਆਈਪੀਐਸ ਅਧਿਕਾਰੀ ਨੇ ਮੁਆਫ਼ੀਨਾਮਾ ਤਾਂ ਲਿਖਿਆ ਪਰ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਦੱਸਿਆ।

Powered by WPeMatico