ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਵਿਆਹ ਦੇ ਪੰਜਵੇਂ ਦਿਨ ਲਾੜੀ ਦੀ ਮੌਤ ਹੋ ਗਈ। ਇੱਕ ਵੀਅਤਨਾਮੀ ਡਿਪਲੋਮੈਟ ਦੇ ਨਿੱਜੀ ਸਕੱਤਰ ਦੀਪਕ ਦਾ ਵਿਆਹ 22 ਨਵੰਬਰ ਨੂੰ ਦਾਮਿਨੀ ਨਾਲ ਹੋਇਆ ਸੀ। 27 ਨਵੰਬਰ ਦੀ ਸਵੇਰ ਬਾਥਰੂਮ ‘ਚ ਗੀਜ਼ਰ ‘ਚੋਂ ਗੈਸ ਲੀਕ ਹੋਣ ਕਾਰਨ ਦਾਮਿਨੀ ਦੀ ਮੌਤ ਹੋ ਗਈ ਸੀ।

Powered by WPeMatico