Marburg Virus Symptoms & Causes: ਅਜੇ ਤੱਕ ਕੋਵਿਡ ਪੂਰੀ ਤਰ੍ਹਾਂ ਦੁਨੀਆਂ ਤੋਂ ਖਤਮ ਨਹੀਂ ਹੋਇਆ ਅਤੇ ਨਵੇਂ-ਨਵੇਂ ਵਾਇਰਸ  ਫੈਲ ਰਹੇ ਹਨ। ਅਫਰੀਕੀ ਦੇਸ਼ ਰਵਾਂਡਾ ‘ਚ ਇਨ੍ਹੀਂ ਦਿਨੀਂ ਮਾਰਬਰਗ ਵਾਇਰਸ ਕਹਿਰ ਮਚਾ ਰਿਹਾ ਹੈ ਅਤੇ ਇਸ ਕਾਰਨ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਰਬਰਗ ਵਾਇਰਸ ਨਾਲ ਸੈਂਕੜੇ ਲੋਕ ਸੰਕਰਮਿਤ ਹੋਏ ਹਨ ਅਤੇ ਇਸ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਲਗਭਗ 17 ਦੇਸ਼ਾਂ ਵਿਚ ਯਾਤਰੀਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮਾਰਬਰਗ ਵਾਇਰਸ ਕਾਰਨ ਲੋਕਾਂ ਦੀਆਂ ਅੱਖਾਂ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਇਸ ਨੂੰ ਬਲੀਡਿੰਗ ਆਈ ਵਾਇਰਸ (Bleeding Eye Virus) ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ..

Powered by WPeMatico