Kota News : ਕੋਟਾ ਦੀ ਪੋਕਸੋ ਅਦਾਲਤ ਨੇ ਨਰਸਿੰਗ ਦੇ ਵਿਦਿਆਰਥੀ ਨੂੰ 16 ਸਾਲ ਦੀ ਵਿਦਿਆਰਥਣ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਨੇ ਵਿਦਿਆਰਥਣ ਨਾਲ ਫੇਸਬੁੱਕ ’ਤੇ ਦੋਸਤੀ ਕਰ ਕੇ ਉਸ ਨੂੰ ਫਸਾਇਆ ਸੀ। ਬਾਅਦ ਵਿੱਚ ਉਹ ਉਸ ਨੂੰ ਕਿਰਾਏ ਦੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਅਦਾਲਤ ਨੇ ਦੋਸ਼ੀ ‘ਤੇ 47 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
Powered by WPeMatico