Delhi-Meerut Namo Bharat Train- ਨਮੋ ਭਾਰਤ ਟਰੇਨ ਦਾ ਕਿਰਾਇਆ ਹੋਰ ਟਰੇਨਾਂ ਨਾਲੋਂ ਮਹਿੰਗਾ ਹੈ। ਇਸ ਆਧੁਨਿਕ ਟਰੇਨ ‘ਚ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਮਿਲਣਗੀਆਂ ਅਤੇ ਇਹ ਦਿੱਲੀ ਤੋਂ ਮੇਰਡ ਤੱਕ ਹੋਰ ਟਰੇਨਾਂ ਦੇ ਮੁਕਾਬਲੇ ਬਹੁਤ ਘੱਟ ਸਮੇਂ ‘ਚ ਸਫਰ ਕਰੇਗੀ।

Powered by WPeMatico