Weather Update: ਮੰਗਲਵਾਰ ਨੂੰ ਦੇਹਰਾਦੂਨ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚੀ ਹੈ। ਤਮਸਾ, ਕਾਰਲੀਗੜ੍ਹ, ਟੌਂਸ ਅਤੇ ਸਹਸਤਧਾਰਾ ਨਦੀਆਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਨਾਲ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ। ਇਸ ਤਬਾਹੀ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਵੱਡਾ ਨੁਕਸਾਨ ਹੋਇਆ। ਅੱਜ ਸ਼ਿਮਲਾ ਵਿਚ ਵੀ ਲੈਂਡ ਸਲਾਈਡ ਕਾਰਨ ਸੜਕ ਧੱਸ ਗਈ।

Powered by WPeMatico