ਦਿੱਲੀ AIIMS ‘ਚ ਨਿਊਰੋਸਰਜਨ ਦੇ ਅਹੁਦੇ ‘ਤੇ ਤਾਇਨਾਤ ਡਾਕਟਰ ਨੇ ਡਰੱਗ ਦੀ ਓਵਰਡੋਜ਼ ਲੈ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨਿਊਰੋਸਰਜਨ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਦਿੱਲੀ AIIMS ਦੇ ਡਾਕਟਰ ਹਸਪਤਾਲ ਦੇ ਨੇੜੇ ਦੱਖਣੀ ਦਿੱਲੀ ਵਿੱਚ ਸਥਿਤ ਗੌਤਮ ਨਗਰ ਇਲਾਕੇ ਵਿੱਚ ਰਹਿੰਦੇ ਸਨ। ਏਮਜ਼ ਦੇ ਡਾਕਟਰ ਨੇ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਪਰਿਵਾਰਕ ਕਲੇਸ਼ ਤੋਂ ਪਰੇਸ਼ਾਨ ਸੀ।

Powered by WPeMatico