IAS Sandeep Bhagiya News: ਨੋਇਡਾ ਦੀਆਂ ਮਹਿਲਾ ਅਧਿਕਾਰੀਆਂ ਨੇ ਸੀਐਮ ਯੋਗੀ ਨੂੰ ਇੱਕ ਪੱਤਰ ਲਿਖ ਕੇ ਸੀਨੀਅਰ IAS ਅਧਿਕਾਰੀ ਸੰਦੀਪ ਭਾਗੀਆ ‘ਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਧਮਕੀਆਂ ਅਤੇ ਅਣਉਚਿਤ ਵਿਵਹਾਰ ਦੀ ਸ਼ਿਕਾਇਤ ਕੀਤੀ ਹੈ।

Powered by WPeMatico