। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਆਪਕ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੇ ਸਨ। ਮ੍ਰਿਤਕ ਰਾਕੇਸ਼ ਰਜਕ ਅਤੇ ਪ੍ਰਤਿਭਾ ਮਿਸ਼ਰਾ ਦੋਵੇਂ ਧੋਤੀ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਸਨ। ਸਕੂਲ ਛੁੱਟੀ ਹੋਣ ਤੋਂ ਬਾਅਦ ਦੋਵੇਂ ਬਾਇਕ ਉਤੇ ਸਕੂਲ ਤੋਂ ਵਿੰਧਿਆਨਗਰ ਜਾ ਰਹੇ ਸਨ।

Powered by WPeMatico