ਈਰਾਨ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਭਾਰਤੀ ਨੌਜਵਾਨਾਂ ਨੂੰ ਡੋਂਕਰਾਂ ਵੱਲੋਂ ਕੱਪੜੇ ਉਤਰਵਾ ਕੇ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਦੋਵੇਂ ਨੌਜਵਾਨ ਯੂਰਪ ਜਾਣ ਲਈ ਡੌਂਕੀ ਰੂਟ ਰਾਹੀਂ ਈਰਾਨ ਗਏ ਸਨ, ਜਿੱਥੇ ਉਨ੍ਹਾਂ ਨੂੰ ਇੱਕ ਸਥਾਨਕ ਗਿਰੋਹ ਨੇ ਅਗਵਾ ਕਰ ਲਿਆ।

Powered by WPeMatico