Kota News :ਕੋਟਾ ‘ਚ ਦੋ ਮਹਿਲਾ ਕਰਮਚਾਰੀਆਂ ਤੋਂ ਕਥਿਤ ਤੌਰ ‘ਤੇ ਰਿਸ਼ਵਤ ਦੇ ਰੂਪ ‘ਚ ਅਸਮਤ ਮੰਗਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਕੋਟਾ ਡਿਵੀਜ਼ਨ ਦੇ ਸਭ ਤੋਂ ਵੱਡੇ ਐਮਬੀਐਸ ਹਸਪਤਾਲ ਨਾਲ ਸਬੰਧਤ ਹੈ। ਅਸਮਤ ਦੀ ਡਿਮਾਂਡ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਹੈ।
Powered by WPeMatico