ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਵਿਭਾਗ ਨੇ ਕੰਮ ਨਹੀਂ, ਤਨਖਾਹ ਨਹੀਂ ਦੀ ਨੀਤੀ ਲਾਗੂ ਕੀਤੀ ਹੈ।ਜਿਹੜੇ ਡਾਕਟਰ ਹੜਤਾਲ ‘ਤੇ ਹਨ ਅਤੇ ਕੰਮ ‘ਤੇ ਨਹੀਂ ਪਹੁੰਚ ਰਹੇ ਹਨ, ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ।ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।

Powered by WPeMatico