ਸਿਰਸਾ ‘ਚ ਘੱਗਰ ਦਰਿਆ ‘ਚ 80 ਫੁੱਟ ਦਾ ਪਾੜ ਪੈ ਗਿਆ ਹੈ। ਜਿਸ ਕਾਰਨ ਹਜ਼ਾਰਾਂ ਏਕੜ ਫਸਲ ‘ਚ ਪਾਣੀ ਭਰ ਗਿਆ। ਲੋਕ ਆਪਣੇ ਪੱਧਰ ‘ਤੇ ਬੰਨ੍ਹ ਪੂਰਨ ‘ਚ ਜੁੱਟੇ ਹਨ। ਪਿੰਡ ਪਨਿਹਾਰੀ ਤੇ ਬੁਰਜਕਰਮਗੜ੍ਹ ਵਿਚਾਲੇ ਘੱਗਰ ਦਾ ਬੰਨ੍ਹ ਟੁੱਟਿਆ ਹੈ। ਬੰਨ੍ਹ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ‘ਚ ਬਰਬਾਦ ਹੋ ਗਈ ਹੈ।

Powered by WPeMatico