PM Kisan scheme: ਹਰ ਸਾਲ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਕਿਸ਼ਤਾਂ ਵਿੱਚ 2,000 ਰੁਪਏ ਟ੍ਰਾਂਸਫਰ ਕਰਦੀ ਹੈ। ਆਖਰੀ 19ਵੀਂ ਕਿਸ਼ਤ ਫਰਵਰੀ 2025 ਵਿੱਚ ਆਈ ਸੀ। ਹੁਣ ਸਾਰਿਆਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਕਿਸ਼ਤ ਜੁਲਾਈ 2025 ਵਿੱਚ ਜਾਰੀ ਕਰਨਗੇ।

Powered by WPeMatico