Jammu Kahsmir Juvenile Jail Break: ਜੰਮੂ-ਕਸ਼ਮੀਰ ਦੀ ਜੇਲ੍ਹ ਵਿੱਚੋਂ ਦੋ ਪਾਕਿਸਤਾਨੀਆਂ ਸਮੇਤ ਤਿੰਨ ਕੈਦੀ ਫਰਾਰ ਹੋ ਗਏ। ਆਰਐਸ ਪੁਰਾ ਸੈਕਟਰ ਦੇ ਜੁਵੇਨਾਈਲ ਆਬਜ਼ਰਵੇਸ਼ਨ ਹੋਮ ਵਿੱਚ ਸਜ਼ਾ ਕੱਟ ਰਹੇ ਤਿੰਨ ਨਾਬਾਲਗ ਕੈਦੀਆਂ ਨੇ ਸੋਮਵਾਰ ਸ਼ਾਮ ਨੂੰ ਫਿਲਮੀ ਢੰਗ ਨਾਲ ਫਰਾਰ ਹੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Powered by WPeMatico