Khandoba Temple Dress Code: ਮਹਾਰਾਸ਼ਟਰ ਦੇ ਜੇਜੂਰੀ ਖੰਡੋਬਾ ਮੰਦਰ ‘ਚ ਪੱਛਮੀ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਸ਼ਰਧਾਲੂਆਂ ਨੂੰ ਭਾਰਤੀ ਪਹਿਰਾਵੇ ‘ਚ ਹੀ ਪ੍ਰਵੇਸ਼ ਦੀ ਇਜਾਜ਼ਤ ਹੋਵੇਗੀ। ਇਹ ਨਿਯਮ ਪੁਰਸ਼ਾਂ ਅਤੇ ਔਰਤਾਂ ਦੋਵਾਂ ‘ਤੇ ਲਾਗੂ ਹੋਵੇਗਾ।

Powered by WPeMatico