Kolkata-Shillong Indigo Flight Bomb Scare: ਕੋਲਕਾਤਾ ਤੋਂ ਸ਼ਿਲਾਂਗ ਜਾ ਰਹੀ ਇੱਕ ਫਲਾਈਟ ਵਿੱਚ ਉਦੋਂ ਹੰਗਾਮਾ ਹੋ ਗਿਆ ਜਦੋਂ ਜਹਾਜ਼ ਵਿੱਚੋਂ ਇੱਕ ਧਮਕੀ ਭਰਿਆ ਨੋਟ ਮਿਲਿਆ। ਕੋਲਕਾਤਾ ਤੋਂ ਸ਼ਿਲਾਂਗ ਜਾ ਰਹੀ ਇੱਕ ਫਲਾਈਟ ਦੇ ਟਾਇਲਟ ਵਿੱਚੋਂ ਇੱਕ ਕਾਗਜ਼ ਦਾ ਟੁਕੜਾ ਮਿਲਿਆ। ਇਸ ਉੱਤੇ ਸਾਫ਼ ਲਿਖਿਆ ਸੀ – ਜਹਾਜ਼ ਵਿੱਚ ਬੰਬ ਹੈ।
Powered by WPeMatico
