ਲੋਕਾਂ ਦੀ ਸਹੂਲਤ ਲਈ, ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿੱਚ ਨਾਮ ਦੀ ਜਾਂਚ ਕਰਨ ਲਈ ਇੱਕ ਲਿੰਕ ਜਾਰੀ ਕੀਤਾ ਹੈ, ਜਿਸ ਰਾਹੀਂ ਵੋਟਰ ਘਰ ਬੈਠੇ ਹੀ ਆਪਣੇ ਨਾਮ ਅਤੇ ਪਤੇ ਦੀ ਜਾਂਚ ਕਰ ਸਕਦਾ ਹੈ।

Powered by WPeMatico