Telangana crime news: ਹਨਮਕੌਂਡਾ ‘ਚ ਇਕ 17 ਸਾਲਾ ਲੜਕੀ ਨੇ ਆਪਣੇ ਪਿਤਾ ਵਲੋਂ ਆਪਣੇ ਪ੍ਰੇਮੀ ‘ਤੇ ਹਮਲਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਘਰ ‘ਚ ਇਕੱਲੀ ਲੜਕੀ ਨੇ ਆਪਣੇ ਪ੍ਰੇਮੀ ਨੂੰ ਬੁਲਾਇਆ ਪਰ ਪਿਤਾ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਗੁੱਸੇ ‘ਚ ਉਸ ਨੇ ਲੜਕੇ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਲੜਕੀ ਨੇ ਸਦਮੇ ‘ਚ ਖੁਦਕੁਸ਼ੀ ਕਰ ਲਈ।

Powered by WPeMatico