4 ਸਾਲ ਦੇ ਬੱਚੇ ਦੀ ਟੌਫੀ ਗਲੇ ‘ਚ ਚਿਪਕਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਤਿੰਨ ਘੰਟੇ ਤੱਕ ਬੱਚੇ ਨੂੰ ਲੈ ਕੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭੱਜਦੇ ਰਹੇ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Powered by WPeMatico