MP Coldrif Cough Syrup News: ਮੱਧ ਪ੍ਰਦੇਸ਼ ਸਰਕਾਰ ਦੀ ਬੇਨਤੀ ਉਤੇ ਤਾਮਿਲਨਾਡੂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਕਾਂਚੀਪੁਰਮ ਵਿੱਚ ਮੈਸਰਜ਼ ਸਰੇਸਨ ਫਾਰਮਾ ਕੰਪਨੀ ਤੋਂ ਸੀਰਪ ਦੇ ਨਮੂਨੇ ਇਕੱਠੇ ਕੀਤੇ। 3 ਅਕਤੂਬਰ, 2025 ਦੀ ਰਾਤ ਨੂੰ ਜਾਰੀ ਕੀਤੀ ਗਈ ਜਾਂਚ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸੀਰਪ, ਬੈਚ ਨੰਬਰ SR-13, ਵਿੱਚ DEG ਦੀ ਮਾਤਰਾ ਮਨਜ਼ੂਰ ਸੀਮਾ (48.6% ਤੱਕ) ਤੋਂ ਕਿਤੇ ਵੱਧ ਪਾਈ ਗਈ।
Powered by WPeMatico
