Chhattisgarh News: ਕਤਲ ਦੀ ਇਹ ਘਟਨਾ ਮੈਨਪਤ ਦੇ ਕਮਲੇਸ਼ਵਰਪੁਰ ਥਾਣਾ ਖੇਤਰ ਦੇ ਨਰਮਦਾਪੁਰ ਖਾਲਪਾੜਾ ‘ਚ ਵਾਪਰੀ। ਇੱਥੇ ਨਾਈਹਾਰੋ ਨਾਮ ਦੀ ਔਰਤ ਨੇ ਆਪਣੇ ਪਤੀ ਬਲੀਰਾਮ ਮਾਂਝੀ ਦਾ ਕਤਲ ਕਰ ਦਿੱਤਾ। ਇਸ ਦੌਰਾਨ ਮੌਕੇ ‘ਤੇ ਰੌਲਾ ਪਾਉਣ ‘ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
Powered by WPeMatico