Employee Bonus : ਕਹਿੰਦੇ ਹਨ ਕਿ ਖੁਸ਼ੀ ਲਈ ਬਹੁਤਾ ਪੈਸਾ ਨਹੀਂ, ਦਿਲ ਵੱਡਾ ਹੋਣਾ ਚਾਹੀਦਾ ਹੈ। ਤਾਮਿਲਨਾਡੂ ਦੀ ਇੱਕ ਛੋਟੀ ਕੰਪਨੀ ਨੇ ਵੀ ਅਜਿਹਾ ਹੀ ਕੁਝ ਕੀਤਾ ਹੈ। 2011 ਵਿੱਚ ਸਥਾਪਿਤ ਹੋਈ AI ਸਟਾਰਟਅੱਪ ਕੋਵਈ (Kovai) ਨੇ ਆਪਣੀ ਸ਼ੁਰੂਆਤ ਤੋਂ ਹੀ ਚੰਗੀ ਗ੍ਰੋਥ ਦਿਖਾਈ। ਕੰਪਨੀ ਨੇ ਚਾਲੂ ਵਿੱਤੀ ਸਾਲ ‘ਚ ਵੀ ਬੰਪਰ ਮੁਨਾਫਾ ਕਮਾਇਆ ਅਤੇ ਸਾਰੇ ਕਰਮਚਾਰੀਆਂ ਨੂੰ ਵੀ ਇਸ ਦਾ ਫਾਇਦਾ ਹੋਇਆ। ਕੰਪਨੀ ਦੇ ਸੰਸਥਾਪਕ ਸਰਵਣ ਕੁਮਾਰ ਨੇ ਵੀ ਆਪਣੇ ਮੁਨਾਫੇ ਵਿੱਚੋਂ 14.22 ਕਰੋੜ ਰੁਪਏ ਮੁਲਾਜ਼ਮਾਂ ਨੂੰ ਬੋਨਸ ਵਜੋਂ ਵੰਡੇ।
Powered by WPeMatico
