ਵਿਦੇਸ਼ ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਅਸੀਂ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਟਰੂਡੋ ਸਰਕਾਰ ਵੱਲੋਂ ਭਾਰਤ ਵਿਰੁੱਧ ਕੱਟੜਪੰਥ, ਹਿੰਸਾ ਅਤੇ ਵੱਖਵਾਦ ਦੇ ਸਮਰਥਨ ਦੇ ਜਵਾਬ ‘ਚ ਭਾਰਤ ਅੱਗੇ ਕਦਮ ਚੁੱਕਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ।

Powered by WPeMatico