Free Ration Update: ਸਿਰਫ ਅਜਿਹੇ ਲੋਕਾਂ ਨੂੰ ਹੀ ਇਸ ਰਕਮ ਦਾ ਲਾਭ ਮਿਲੇਗਾ। ਜਿਨ੍ਹਾਂ ਨੇ eKYC ਕਰਵਾ ਲਿਆ ਹੈ। ਹਾਲਾਂਕਿ ਇਸ ਦੇ ਲਈ ਲਾਭਪਾਤਰੀ ਨੂੰ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਸੰਭਵ ਹੈ ਕਿ ਇਹ ਰਕਮ ਮਿਲਣ ਦਾ ਐਲਾਨ ਨਵੇਂ ਸਾਲ ਤੋਂ ਪਹਿਲਾਂ ਕੀਤਾ ਜਾਵੇ। ਹਾਲਾਂਕਿ, ਫਿਲਹਾਲ ਇਹ ਖਬਰ ਸਿਰਫ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
Powered by WPeMatico