ਗੌਰੀ ਜਿਨ੍ਹਾਂ ਦੇ ਉਮਰ 57 ਸਾਲ ਹੈ ਅਤੇ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਹੈ। ਆਰਥਿਕ ਹਾਲਤ ਖਰਾਬ ਹੋਣ ਕਾਰਨ ਉਹ ਪ੍ਰਯਾਗਰਾਜ ‘ਚ ਹੋਣ ਵਾਲੇ ਕੁੰਭ ‘ਚ ਨਹੀਂ ਜਾ ਸਕੀ। ਫਿਰ ਉਸਨੇ ਫੈਸਲਾ ਕੀਤਾ ਕਿ ਉਹ ਹਾਰ ਨਹੀਂ ਮੰਨੇਗੀ ਉਸਨੇ 15 ਦਸੰਬਰ 2024 ਨੂੰ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਖੂਹ ਪੁੱਟਣ ਦਾ ਫੈਸਲਾ ਕੀਤਾ ਅਤੇ ਕਿਸੇ ਦੀ ਮਦਦ ਤੋਂ ਬਿਨਾਂ ਖੁਦਾਈ ਸ਼ੁਰੂ ਕਰ ਦਿੱਤੀ।
Powered by WPeMatico
