ਸਰਕਾਰ ਨੇ ਘੱਟ ਘਰੇਲੂ ਉਤਪਾਦਨ ਕਾਰਨ ਸਪਲਾਈ ਘਟਣ ਕਾਰਨ ਮਈ 2022 ਵਿੱਚ ਕਣਕ ਦੀ ਅਲਾਟਮੈਂਟ ਨੂੰ 1.82 ਕਰੋੜ ਟਨ ਤੋਂ ਘਟਾ ਕੇ 71 ਲੱਖ ਟਨ ਕਰ ਕੇ ਪੀਐੱਮਜੀਕੇਏਵਾਈ ਤਹਿਤ ਚੌਲਾਂ ਦੀ ਵੰਡ ਨੂੰ ਵਧਾ ਦਿੱਤਾ ਸੀ। ਪਿਛਲੇ ਸਾਲ 11.29 ਕਰੋੜ ਟਨ ਦੇ ਬੰਪਰ ਉਤਪਾਦਨ ਦਾ ਹਵਾਲਾ ਦਿੰਦੇ ਹੋਏ ਚੋਪੜਾ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਉਪਲਬਧਤਾ ਕਾਫੀ ਹੈ। ਇਹੀ ਕਾਰਨ ਹੈ ਕਿ ਹੁਣ ਕਣਕ ਦੀ ਵੰਡ ਨੂੰ ਚੌਲਾਂ ਦੇ ਬਰਾਬਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Powered by WPeMatico