New GST Rates on Tractor: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। 8 ਸਾਲਾਂ ਬਾਅਦ ਜੀਐਸਟੀ ਵਿੱਚ ਸੁਧਾਰ ਕਰਕੇ ਖੇਤੀਬਾੜੀ ਉਪਕਰਣਾਂ ਉਤੇ ਟੈਕਸ ਘਟਾ ਦਿੱਤਾ ਗਿਆ ਹੈ। ਪਹਿਲਾਂ ਜਿੱਥੇ ਟਰੈਕਟਰਾਂ ਅਤੇ ਇਸ ਦੇ ਪੁਰਜ਼ਿਆਂ ਉਤੇ 12% ਜੀਐਸਟੀ ਲਾਗੂ ਹੁੰਦਾ ਸੀ, ਹੁਣ ਇਸ ਨੂੰ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਵੱਡੀ ਰਾਹਤ ਮਿਲੇਗੀ ਅਤੇ ਖੇਤੀ ਦੀ ਲਾਗਤ ਘੱਟ ਜਾਵੇਗੀ।

Powered by WPeMatico