ਕਮਲ ਧਾਲੀਵਾਲ ਇੰਡੀਅਨ ਓਵਰਸੀਜ਼ ਕਾਂਗਰਸ (IOC) ਯੂਕੇ ਚੈਪਟਰ ਦੇ ਹੈੱਡ ਨੇ ਦਿੱਲੀ ਵਿਖੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਜਿਸ ਵਿਚ ਉਨ੍ਹਾਂ ਨੇ ਪੰਜਾਬ ਵਿੱਚ ਹੋਣ ਵਾਲੀ ਰੈਲੀ ‘ਤੇ ਚਰਚਾ ਕੀਤੀ। ਦਰਅਸਲ ਕਾਂਗਰਸ ਪਾਰਟੀ ਵੱਲੋਂ ਭਾਰਤ ਅਤੇ ਅਮਰੀਕਾ ਦਰਮਿਆਨ ਹੋਈ ਟਰੇਡ ਡੀਲ ਦੇ ਖਿਲਾਫ ਇੱਕ ਪੰਜਾਬ ਵਿੱਚ ਵੱਡੀ ਰੈਲੀ ਕਰੇਗੀ।

Powered by WPeMatico