CM Yogi Adityanath Exclusive Interview: ਯੂਨੀਫਾਰਮ ਸਿਵਲ ਕੋਡ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੱਡੀ ਗੱਲ ਕਹੀ ਹੈ। ਨੈੱਟਵਰਕ 18 ਦੇ ਗਰੁੱਪ ਐਡੀਟਰ-ਇਨ-ਚੀਫ਼ ਰਾਹੁਲ ਜੋਸ਼ੀ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਸੀਐਮ ਯੋਗੀ ਨੇ ਯੂ.ਸੀ.ਸੀ. ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
Powered by WPeMatico