Central Govt IAS Transfer:ਕੇਂਦਰ ਸਰਕਾਰ ਨੇ ਕਈ ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸਕੱਤਰ ਅਤੇ ਵਧੀਕ ਸਕੱਤਰ ਪੱਧਰ ‘ਤੇ ਇਨ੍ਹਾਂ ਫੇਰਬਦਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੂਚੀ ਵਿੱਚ ਸੂਚਨਾ ਅਤੇ ਪ੍ਰਸਾਰਣ, ਸ਼ਹਿਰੀ ਹਵਾਬਾਜ਼ੀ ਅਤੇ ਵਿੱਤ ਵਰਗੇ ਮੁੱਖ ਮੰਤਰਾਲੇ ਸ਼ਾਮਲ ਹਨ।
Powered by WPeMatico
