ਇੰਡੀਆ ਏਆਈ ਇਮਪੈਕਟ ਸਮਿਟ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਿਲਾਇੰਸ ਜੀਓ Infocomm Limited ਦੇ Chairman ਆਕਾਸ਼ ਅੰਬਾਨੀ ਦੀ ਮੁਲਾਕਾਤ ਹੋਈ। ਆਕਾਸ਼ ਅੰਬਾਨੀ ਨੇ ਪੀਐਮ ਮੋਦੀ ਨੂੰ ਜੀਓ ਦੇ ਵੱਖ-ਵੱਖ ਏਆਈ-ਅਧਾਰਿਤ ਮਾਡਲਾਂ ਅਤੇ ਹੱਲਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਏਅਰਟੈੱਲ, ਮੇਟਾ ਅਤੇ Sarvam AI ਦੇ ਏਆਈ ਮਾਡਲਾਂ ਨੂੰ ਵੀ ਦੇਖਿਆ।

Powered by WPeMatico