PM Modi Podcast With Lex Fridman: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈਕਸ ਫਰੀਡਮੈਨ ਨਾਲ ਪੋਡਕਾਸਟ ਵਿੱਚ ਵਰਤ ਰੱਖਣ ਦੇ ਵਿਗਿਆਨਕ ਅਤੇ ਆਯੁਰਵੈਦਿਕ ਲਾਭਾਂ ਬਾਰੇ ਚਰਚਾ ਕੀਤੀ। ਫਰੀਡਮੈਨ ਨੇ ਇਸ ਇੰਟਰਵਿਊ ਲਈ 45 ਘੰਟੇ ਦਾ ਵਰਤ ਰੱਖਿਆ।

Powered by WPeMatico