OYO Hotel: ਓਯੋ ਨੇ ਇੱਕ ਨਵਾਂ ਫਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਅਣਵਿਆਹੇ ਜੋੜਿਆਂ ਨੂੰ ਓਯੋ ਹੋਟਲਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਇਕ ਆਟੋਰਿਕਸ਼ਾ ਦੀ ਫੋਟੋ ਵਾਇਰਲ ਹੋ ਰਹੀ ਹੈ। ਬੋਰਡ ‘ਤੇ ‘ਰੋਮਾਂਸ’ ਸ਼ਬਦ ਦਾ ਜ਼ਿਕਰ ਕਰਦਿਆਂ ਰਿਕਸ਼ਾ ਚਾਲਕ ਨੇ ਪ੍ਰੇਮੀਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ।
Powered by WPeMatico