Rahul Gandhi of Donald Trump Tariffs: ਰਾਹੁਲ ਗਾਂਧੀ ਨੇ ਭਾਰਤ ‘ਤੇ ਲਗਾਏ ਗਏ 25% ਟੈਰਿਫ ਨੂੰ ਆਰਥਿਕ ਬਲੈਕਮੇਲ ਅਤੇ ਅਮਰੀਕੀ ਧੱਕੇਸ਼ਾਹੀ ਕਿਹਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਭਾਰਤੀ ਹਿੱਤਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ ਅਤੇ ਸਖ਼ਤ ਸਟੈਂਡ ਲੈਣ ਦਾ ਸੁਝਾਅ ਦਿੱਤਾ।
Powered by WPeMatico
