ਜੇਕਰ ਘਰ ਵਿਚ ਵਿਆਹ ਹੋਵੇ ਅਤੇ ਕੋਈ ਖਾਸ ਰਿਸ਼ਤੇਦਾਰ ਨਾਰਾਜ਼ ਹੋ ਜਾਵੇ ਤਾਂ ਚਿੰਤਾ ਹੋਣਾ ਸੁਭਾਵਿਕ ਹੈ। ਮਾਮਾ, ਫੁੱਫੜ, ਚਾਚਾ ਜਾਂ ਜੀਜਾ, ਜੇ ਇਨ੍ਹਾਂ ਵਿੱਚੋਂ ਕੋਈ ਬਰਾਤ ਵਿਚ ਨਾ ਜਾਵੇ, ਤਾਂ ਸਾਰਾ ਮਾਹੌਲ ਠੰਢਾ ਪੈ ਜਾਂਦਾ ਹੈ। ਪਰ ਹਰਿਆਣਾ ਦੇ ਅੰਬਾਲਾ ਵਿੱਚ ਇਸ ਚਿੰਤਾ ਦਾ ਇੱਕ ਬਹੁਤ ਹੀ ਦਿਲਚਸਪ ਹੱਲ ਹੈ। ਇੱਥੇ ਇੱਕ ਦੁਕਾਨ ਉਤੇ ਤੁਹਾਨੂੰ ਨਾ ਸਿਰਫ਼ ਪਾਨ ਜਾਂ ਫਾਸਟ ਫੂਡ ਮਿਲਦਾ ਹੈ, ਸਗੋਂ ਤੁਸੀਂ ਰਿਸ਼ਤੇਦਾਰ ਅਤੇ ਵਿਆਹ ਦੇ ਮਹਿਮਾਨਾਂ ਨੂੰ ਕਿਰਾਏ ‘ਤੇ ਵੀ ਲੈ ਸਕਦੇ ਹੋ।

Powered by WPeMatico