ਗੁਜਰਾਤ ਏਟੀਐਸ ਨੇ ਅਲ ਕਾਇਦਾ ਦੇ ਇੱਕ ਮਾਡਿਊਲ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। AQIS ਦੇ ਕੁੱਲ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 2 ਅੱਤਵਾਦੀ ਗੁਜਰਾਤ ਤੋਂ ਫੜ੍ਹੇ ਗਏ ਹਨ ਜਦੋਂ ਕਿ ਇੱਕ ਨੂੰ ਦਿੱਲੀ ਤੋਂ ਅਤੇ ਇੱਕ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Powered by WPeMatico